ਮੀਂਹ ਨੇ ਪਹਾੜੀ ਇਲਾਕਿਆਂ 'ਚ ਬੇਹੱਦ ਤਬਾਹੀ ਮਚਾਈ ਹੋਈ ਹੈ | ਹਿਮਾਚਲ ਪ੍ਰਦੇਸ਼ ਤੋਂ ਮੁੜ ਜ਼ਮੀਨ ਖਿਸਕਣ ਦਾ ਮਾਮਲਾ ਸਾਹਮਣਾ ਆਇਆ ਹੈ | ਦੱਸਦਈਏ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਦੇਖਦੇ ਹੀ ਦੇਖਦੇ ਪਹਾੜ ਜ਼ਮੀਨ 'ਤੇ ਆ ਗਿਆ | ਜਿਸ ਵੇਲੇ ਪੱਥਰ ਜ਼ਮੀਨ 'ਤੇ ਡਿੱਗ ਰਹੇ ਸਨ, ਉਸ ਸਮੇਂ ਸੜਕ 'ਤੇ ਇੱਕ ਫੋਰਵੀਲਰ ਆ ਰਿਹਾ ਸੀ ਪਰ ਗਨੀਮਤ ਇਹ ਰਹੀ ਕਿ ਕੋਈ ਨੁਕਸਾਨ ਨਹੀਂ ਹੋਇਆ | ਆਓ ਤੁਸੀਂ ਪਾਓ ਇਨ੍ਹਾਂ ਤਸਵੀਰਾਂ 'ਤੇ ਇੱਕ ਨਜ਼ਰ |

Landslide in Himachal, the mountain fell on the ground, see how the passers-by survived.

#flashflood #punjabnews #heavyrain